00:00/00:00
随时随地任意搜索并下载全网无损歌曲
扫描右侧二维码下载歌曲到手机 

免费获取更多无损音乐下载链接
文本歌词
Tauba Tauba - Karan Aujla
Lyrics by:Karan Aujla
Composed by:Karan Aujla
Uh yeah yeah yeah
ਹਾਂ ਤੌਬਾ-ਤੌਬਾ
Yeah Proof
ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
ਓ ਲੈ ਲਿਆ ਕੁੜੀ ਨੇ ਦਿਲ ਸਾਡਾ
ਹਾਲੇ ਥੋੜ੍ਹਾ ਸਾਫ਼ ਜਿਹਾ ਨਹੀਂ ਲਗਦਾ ਇਰਾਦਾ
ਗੁੱਤ ਬਾਹਲ਼ੀ ਲੰਬੀ ਨੀ ਰੱਖੀ ਹੈ ਮੁਟਿਆਰ ਨੇ
ਹੈ ਦਿਖਦਾ ਪਰਾਂਦਾ ਨਹੀਓਂ ਦਿਖਦਾ Prada
Stop
Figure ਤੋਂ ਲਗਦੀ Latino
ਇੱਕ ਵਾਰੀ ਦੱਸ ਦੋ ਜੀ ਐਨੀ ਕਿਉਂ ਸ਼ੁਕੀਨ ਓ
ਕੱਲ੍ਹ ਹੀ ਤੂੰ Italy ਤੋਂ ਆਈ ਮਰਜਾਣੀਏ
ਤੇ purse ਤੂੰ Paris ਤੋਂ ਮੰਗਇਆ Valentino
ਹਾਂ ਤੈਨੂੰ ਕਿਉਂ ਨਾ ਦਿਖਾਂ
ਤੇਰੇ ਤੋਂ ਕੀ ਸਿਖਾਂ
ਤੇਰੇ 'ਤੇ ਕੀ ਲਿਖਾਂ
ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
ਸੋਹਣੀਏ ਨੀ ਅੱਖ ਤੇਰੀ thief ਐ
ਐਰਾ-ਗੈਰਾ ਦੇਖਦੀ ਨਹੀਂ ਐਦਾਂ ਤਾਂ ਸ਼ਰੀਫ਼ ਆ
ਐਥੇ ਕਹਿੰਦੀ too much ਦੇਸੀ
ਤਾਂਹੀ chill ਕਰੇ London ਤੇ party Ibiza
ਸਾਡੇ ਲਈ free ਨਹੀਂ ਭੋਰਾ ਲਗਦੀ
IG story ਤੋਂ ਤਾਂ Bora Bora ਲਗਦੀ
'ਵਾਜ ਤੇਰੀ ਸੋਹਣੀਏ ਸੁਰੀਲੀ ਨੂਰੀ ਵਰਗੀ
ਜਦੋਂ ਲੱਕ ਹਿੱਲਦਾ ਓਦੋਂ ਤਾਂ Nora ਲਗਦੀ
ਹਾਂ ਮਿਲ਼ਨਾ ਦੱਸਦੇ
ਕੋਈ ਥਾਂ ਦੱਸਦੇ ਮੇਰੀ ਜਾਂ ਦੱਸਦੇ
ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
ਹਾਏ ਮਿੱਤਰਾਂ ਤੋਂ ਅੱਖ ਤੇਰੀ ਮੰਗੇ ਕੰਗਣਾ
ਹੁਣੇ ਮੈਂ ਬਣਾ ਦਾਂ ਮੈਨੂੰ ਦੱਸ ਤਾਂ ਸਹੀ
ਜਾਨ ਮੰਗ ਲਾ ਮੈਂ ਤੈਥੋਂ ਜਾਨ ਵਾਰ ਦਾਂ
ਆਪੇ ਨਿਕਲ਼ੂਗੀ ਨੀ ਤੂੰ ਹੱਸ ਤਾਂ ਸਹੀ
ਹਾਏ ਤੇਰੇ ਵਿੱਚ ਨਸ਼ਾ ਪਹਿਲੇ ਤੋੜ ਦਾ ਕੁੜੇ
ਸੋਹਣੀਏ ਸ਼ਰਾਬ ਦਾ ਤਾਂ ਨਾਮ ਲਗਦਾ
ਸਾਡੇ ਤੋਂ ਚੜ੍ਹਾਈ ਤੇਰੀ ਵੱਧ ਹੋ ਗਈ
ਨਿਕਲ਼ੇ ਤਾਂ ਸੜਕਾਂ 'ਤੇ ਜਾਮ ਲਗਦਾ
ਹਾਂ ਗੱਲ ਮਾਨ ਮੇਰੀ
ਮਿਹਮਾਨ ਮੇਰੀ ਤੂੰ ਐ ਜਾਨ ਮੇਰੀ
ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ